ਸੰਘ ਦੀ ਖਰਖਰੀ (ਕਰੂਪ) ਵਾਇਰਸ ਨਾਲ ਲੱਗਣ ਵਾਲੀ ਲਾਗ ਹੁੰਦੀ ਹੈ ਜਿਸ ਕਾਰਨ ਹਵਾ (ਸਾਹ) ਵਾਲੇ ਰਸਤਿਆਂ ਵਿੱਚ ਸੋਜ ਆ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਕਠਿਨਾਈ ਆਉਂਦੀ ਹੈ।
ਸਟ੍ਰੈੱਪ ਥਰੋਟ ਸਟ੍ਰੈਪਟੋਕਾਕੀ ਨਾਂ ਦੇ ਜਰਾਸੀਮ ਕਾਰਨ ਸੋਜ਼ਸ਼ (ਲਾਲ ਤੇ ਸੋਜ) ਵਾਲੇ ਗਲ਼ੇ ਨੂੰ ਕਿਹਾ ਜਾਂਦਾ ਹੈ। ਆਪਣੇ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੈ ਬਾਰੇ ਸਿਖਿਆ ਹਾਸਲ ਕਰੋ।
ਗਲ਼ੇ ਦਾ ਦਰਦ ਆਮ ਕਰ ਕੇ ਬਿਮਾਰੀ ਦਾ ਲੱਛਣ ਹੁੰਦਾ ਹੈ। ਇਸ ਦੇ ਸੰਭਵ ਕਾਰਨਾਂ, ਇਹ ਕਿੰਨਾ ਸਮਾਂ ਰਹਿੰਦਾ ਹੈ ਅਤੇ ਆਪਣੇ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੈ ਬਾਰੇ ਸਿਖਿਆ ਹਾਸਲ ਕਰੋ।
ਤੁਹਾਡੇ ਬੱਚੇ ਨੂੰ ਬਿਊਡੈਸੋਨਾਈਡ ਨਾਂ ਦੀ ਦਵਾਈ ਲੈਣ ਦੀ ਲੋੜ ਪੈਂਦੀ ਹੈ। ਜਾਣਕਾਰੀ ਦੀ ਇਹ ਸ਼ੀਟ ਵਿਆਖਿਆ ਕਰਦੀ ਹੈ ਕਿ ਬਿਊਡੈਸੋਨਾਈਡ ਕੀ ਕਰਦੀ ਹੈ
ਕੰਨ ਪੇੜੇ ਪੈਰਾਮਿਕਸੋਵਾਇਰਸ ਕਾਰਨ ਲੱਗਣ ਵਾਲੀ ਇੱਕ ਤੀਬਰ ਬਿਮਾਰੀ ਹੁੰਦੀ ਹੈ। ਇਸ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਅਤੇ ਆਪਣੇ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੈ ਬਾਰੇ ਸਿਖਿਆ ਹਾਸਲ ਕਰੋ।
ਦੱਸਤਾਂ ਕਾਰਨ ਵਾਰ ਵਾਰ ਪਤਲੀ ਟੱਟੀਆਂ ਆਉਂਦੀਆਂ ਹਨ। ਬੇਬੀਆਂ ਅਤੇ ਬੱਚਿਆਂ ਨੂੰ ਦੱਸਤ ਲੱਗਣ ਦੇ ਕਾਰਨ, ਉਨ੍ਹਾਂ ਦੀ ਸੰਭਾਲ ਕਿਵੇਂ ਕਰਨੀ ਹੈ ਅਤੇ ਸਰੀਰ ਅੰਦਰ ਪਾਣੀ ਦੀ ਘਾਟ ਹੋ ਜਾਣ ਤੋਂ ਕਿਵੇਂ ਬਚਾਅ ਕਰਨਾ ਹੈ, ਬਾਰੇ ਪੜ੍ਹੋ।
ਗ੍ਰਹਿ ਵਿਖੇ ਆਪਣੇ ਬੱਚੇ ਨੂੰ ਕੈਮੋਥੇਰਿਪੀ ਗੋਲ਼ੀਆਂ ਨੂੰ ਸੁਰੱਖਿਅਤ ਤੌਰ ਤੇ ਦੇਣ ਬਾਰੇ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਇੱਕ ਗਾਈਡ।
ਮੈਨਿਨਜਾਈਟਿਸ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਤਰਲਾਂ ਨੂੰ ਲੱਗਣ ਵਾਲੀ ਇੱਕ ਲਾਗ ਹੁੰਦੀ ਹੈ। ਮੈਨਿਨਜਾਈਟਿਸ ਦੇ ਕਾਰਨਾਂ ਅਤੇ ਇਸ ਦੀ ਰੋਕ-ਥਾਮ ਅਤੇ ਇਲਾਜ ਬਾਰੇ ਵੀ ਪੜ੍ਹੋ।
ਤੁਹਾਡੇ ਬੱਚੇ ਨੂੰ ਕਈ ਵੱਖ-ਵੱਖ ਕਾਰਨਾਂ ਕਰਕੇ ਸਿਰ ਦਰਦ ਹੋ ਸਕਦਾ ਹੈ। ਉਨ੍ਹਾਂ ਕਾਰਨਾਂ ਦਾ ਪਤਾ ਕਰੋ ਕਿ ਉਹ ਕੀ ਹਨ, ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ।
ਬੱਚਿਆਂ ਨੂੰ ਛਾਤੀ ਦਾ ਦਰਦ ਪੱਠੇ ਦੀ ਖਿੱਚ ਜਾਂ ਖੰਘ ਕਾਰਨ ਹੋ ਸਕਦਾ ਹੈ। ਇਹ ਦਿਲ ਦੀ ਬਿਮਾਰੀ ਕਾਰਨ ਬਹੁਤ ਹੀ ਘੱਟ ਹੁੰਦਾ ਹੈ। ਛਾਤੀ ਦੇ ਦਰਦ ਦੇ ਕਾਰਨਾਂ ਅਤੇ ਇਲਾਜ ਬਾਰੇ ਸਿਖਿਆ ਹਾਸਲ ਕਰੋ।